ਅਸੀਂ ਵੀ ਆਦਤਾਂ ਪਾ ਲਈਆਂ

ਅਸੀਂ ਵੀ ਆਦਤਾਂ ਪਾ ਲਈਆਂ, ਹੁਣ ਇੱਕਲੇ ਰਹਿਣ ਦੀਆਂ

ਕੌਣ ਕਿਸੇ ਪਿੱਛੇ ਮਰਦਾ, ਇਹ ਸਭ ਗੱਲਾਂ ਕਹਿਣ ਦੀਆਂ।